ਨੌਕਰੀ ਦੀ ਖਾਲੀ ਥਾਂ - ਲੈਬਾਰਟਰੀ ਟੈਸਟਿੰਗ ਅਫਸਰ

ਮਾਣਯੋਗ ਅਮਰੂਦ ਅਸਟੇਟ ਵਜੀਦਪੁਰ, ਪਟਿਆਲਾ, ਪੰਜਾਬ ਵਿਖੇ ਲੈਬਾਰਟਰੀ ਟੈਸਟਿੰਗ ਅਫਸਰ ਦੀ ਲੋੜ।

ਨੌਕਰੀ ਲਈ ਯੋਗਤਾ:

  • ਬੀ.ਐਸ.ਸੀ. ਖੇਤੀ ਬਾੜੀ

15,000 ਪ੍ਰਤੀ ਮਹੀਨਾ ਦੀ ਮੂਲ ਤਨਖਾਹ ਦੇ ਨਾਲ, ਅਪਲਾਈ ਕਰਨ ਲਈ ਕਿਰਪਾ ਕਰਕੇ +91 75080-18924 ਜਾਂ +91 88726-22022 'ਤੇ ਸੰਪਰਕ ਕਰੋ


~ ਡਿਪਟੀ ਡਾਇਰੈਕਟਰ, ਬਾਗਬਾਨੀ ਵਿਭਾਗ, ਪਟਿਆਲਾ

pa_INਪੰਜਾਬੀ