ਕੇਵੀਕੇ ਫਤਿਹਗੜ੍ਹ ਸਾਹਿਬ ਵਿਖੇ ਮਸ਼ਰੂਮ ਦੀ ਕਾਸ਼ਤ ਦੀ ਸਿਖਲਾਈ ਸ਼ੁਰੂ

ਕ੍ਰਿਸ਼ੀ ਵਿਗਿਆਨ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਮਿਤੀ 13.10.25 ਤੋਂ 17.10.25 ਤੱਕ ਲਗਾਇਆ ਜਾ ਰਿਹਾ ਹੈ। ਚਾਹਵਾਨ ਕਿਸਾਨ ਸਵੇਰੇ 10 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਆਪਣਾ ਨਾਮ ਦਰਜ ਕਰਵਾ ਕੇ ਇਸ ਸਿਖਲਾਈ ਕੋਰਸ ਦਾ ਹਿੱਸਾ ਬਣੋ। ਸਪੰਰਕ ਕਰੋ 9463728095